ਭਾਰਤੀ ਆਰਥਿਕਤਾ ਵਿਕਾਸ ਦੀ ਰਾਹ ‘ਤੇ: ਪ੍ਧਾਨ ਮੰਤਰੀ
ਪ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਜੋਰ ਦੇ ਆਖੀ ਹੈ ਕਿ ਭਾਰਤੀ ਆਰਥਿਕਤਾ ਵਿਕਾਸ ਦੀ ਰਾਹ ਤੇ ਆਪਣਾ ਵਿਸਥਾਰ ਕਰ ਰਹੀ ਹੈ। ਜੀਡੀਪੀ ਵਿਚ ਗਿਰਾਵਟ ਆਉਣ ਦੇ ਫੈਲਾਏ ਜਾ ਰਹੇ ਭਰਮਾਂ ਨੂੰ ਪੂਰੀ ਤਰਾਂ ਨਿਕਾਰਦਿਆਂ ਪ੍ਧਾਨ ਮੰਤਰੀ ਸ਼ੀ੍ ਮੋਦੀ ਨੇ ਸ਼ਪੱਸ਼ਟ ਤੌਰ ਤੇ ਆਖਿਆ ਕਿ ਉਹਨਾਂ ਦੀ ਸਰਕਾਰ ਆਉਂਦੇ ਪੰਜ ਸਾਲਾਂ ਵਿਚ ਭਾਰਤੀ ਆਰਥਿਕਤਾ ਦੇ ਵਿਸਥਾਰ ਨੂੰ ਪੰਜ ਟਿ੍ਲੀਅਨ ਡਾਲਰ ਤੱਕ ਪਹੁੰਚਾਉਣ ਲਈ ਪੂਰੀ ਤਰਾਂ ਵਚਨਬੱਧ ਹੈ।
ਪ੍ਧਾਨ ਮੰਤਰੀ ਨੇ ਆਪਣੀ ਸਰਕਾਰ ਦੀਆਂ ਆਰਥਿਕ ਨੀਤੀਆਂ ਨੂੰ ਸ਼ਪੱਸ਼ਟ ਕਰਦਿਆਂ ਆਖਿਆ ਕਿ ਬੀਤੇ ਅਰਸੇ ਦੌਰਾਨ ਆਰਥਿਕਤਾ ਦੇ ਸੰਦਰਭ ਵਿਚ ਕਈ ਕਦਮ ਚੁੱਕੇ ਗਏ ਹਨ,ਜਿਹਨਾਂ ਦੇ ਨਤੀਜੇ ਆਉਣ ਵਾਲੇ ਸਾਲਾਂ ਵਿਚ ਜਨਤਾ ਦੇ ਸਾਹਮਣੇ ਹੋਣਗੇ।
ਐਸੋਚੈਮ (ਐਸੋਸੀਏਟਿਡ ਚੈਂਬਰਜ ਆਫ ਇੰਡੀਅਨ ਇੰਡਸਟਰੀ) ਵਲੋਂ ਆਪਣੇ 100 ਸਾਲ ਮਕੁੰਮਲ ਕਰਨ ਤੇ ਆਯੋਜਿਤ ਸਮਾਗਮ ਨੂੰ ਸੰਬੋਧਿਤ ਕਰਦਿਆਂ ਪ੍ਧਾਨ ਮੰਤਰੀ ਮੋਦੀ ਨੇ ਇਹ ਤੱਥ ਨੂੰ ਜਬਰਦਸਤ ਤਰੀਕੇ ਨਾਲ ਨਕਾਰਿਆ ਕਿ ਭਾਰਤੀ ਅਰਥਚਾਰਾ ਕਿਸੇ ਵੀ ਕਿਸਮ ਦੀ ਗਿਰਾਵਟ ਵੱਲ ਜਾ ਰਿਹਾ ਹੈ। ਉਹਨਾਂ ਆਖਿਆ ਕਿ ਦਰਅਸਲ ਪਿਛਲੇ ਕੁਝ ਸਮੇਂ ਤੋਂ ਜੀਡੀਪੀ ਵਿਚ ਆਈ ਗਿਰਾਵਟ ਬਾਰੇ ਬਹੁਤ ਕੁਝ ਆਖਿਆ ਜਾ ਰਿਹਾ ਹੈ। ਜੋ ਅਸਲ ਵਿਚ ਅੰਤਰ ਰਾਸ਼ਟਰੀ ਪੱਧਰ ਤੇ ਮੰਢਰਾ ਰਹੀ ਆਰਥਿਕ ਮੰਦਹਾਲੀ ਦੇ ਪਿਛੋਕੜ ਵਿਚ ਹੈ। ਜਿਵੇਂ ਕਿ ਸੰਯੁਕਤ ਰਾਜ ਅਤੇ ਚੀਨ ਵਿਚਕਾਰ ਇੱਕ ਵਪਾਰ ਯੁੱਧ ਚਲ ਰਿਹਾ ਹੈ,ਜੋ ਭਾਰਤੀ ਅਰਥਚਾਰੇ ਨੂੰ ਜਾਣੇ ਅਣਜਾਣੇ ਪ੍ਭਾਵਿਤ ਕਰ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਧਾਨ ਮੰਤਰੀ ਮੋਦੀ ਨੂੰ ਵਿਰਸੇ ਵਿਚ ਭਾਰੀ ਕਰਜੇ ਨਾਲ ਦਰਪੇਸ਼ ਅਤੇ ਲੜਖੜਾਉਂਦੀ ਅਰਥ ਵਿਵਸਥਾ ਮਿਲੀ ਹੈ।ਨਿੱਜੀ ਖੇਤਰ ਦੇ ਬੈਂਕ ਆਪਣੇ ਖਾਤਿਆਂ ਵਿਚ ਗੈਰ ਕਾਰਜੀ ਜਾਇਦਾਦ ਨਾਲ ਸ਼ੰਘਰਸ਼ ਕਰ ਰਹੇ ਹਨ।ਬੈਂਕ ਉਦਯੋਗਿਕ ਇਕਾਈਆਂ ਨੂੰ ਕਰਜਾ ਦੇਣ ਲਈ ਸ਼ੰਘਰਸ਼ ਸ਼ੀਲ ਹਨ
ਪੀਐਮ ਮੋਦੀ ਨੇ ਠੀਕ ਆਖਿਆ ਹੈ ਕਿ ਉਹਨਾਂ ਦੀ ਸਰਕਾਰ ਦੀ ਮੁੱਖ ਪਹਿਲ ਨਿੱਜੀ ਖੇਤਰ ਨਾਲ ਸਬੰਧਿਤ ਬੈਂਕਾਂ ਦੀ ਸਥਿਤੀ ਸੁਧਾਰਣ ਵੱਲ ਹੈ। ਉਹਨਾਂ ਨੇ ਆਖਿਆ ਕਿ ਨਿੱਜੀ ਖੇਤਰ ਨਾਲ ਸਬੰਧਿਤ ਅੱਧੀ ਦਰਜਨ ਤੋਂ ਵੱਧ ਬੈਂਕ ਰਿਜਰਵ ਬੈਂਕ ਆਫ ਇੰਡੀਆ ਦੀ ਨਿਗਰਾਨੀ ਹੇਠ ਆਪਣੀ ਸਥਿਤੀ ਤੋਂ ਬਾਹਰ ਆ ਚੁੱਕੇ ਹਨ।
ਇਹ ਵੀ ਸੱਚ ਹੈ ਕਿ ਐਨਡੀਏ ਸਰਕਾਰ ਨੇ ਬੀਤੇ ਪੰਜ ਸਾਲਾਂ ਦੌਰਾਨ ਨਿੱਜੀ ਖੇਤਰ ਨਾਲ ਸਬੰਧਿਤ ਬੈਂਕਾਂ ਨੂੰ ਏਕੀਕਿ੍ਤ ਕੀਤਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੇ ਖੇਤਰ ਵਿਚ ਮੁਕਾਬਲਾ ਕਰ ਸਕਣ।
ਐਸਚੋਮ ਮੀਟਿੰਗ ਵਿਚ ਪ੍ਧਾਨ ਮੰਤਰੀ ਨੇ ਬੈਂਕਾਂ ਵਲੋਂ ਕਰਜਾ ਦਿੱਤੇ ਜਾਣ ਤੇ ਅਰਥਵਿਵਸਥਾ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੀ ਗੱਲ ਕੀਤੀ, ਕਿਉਂਕਿ ਕਈ ਕਾਰਪੋਰੇਟ ਘਰਾਣਿਆਂ ਵੱਲੌਂ ਸਮੇਂ ਸਿਰ ਕਰਜੇ ਦੀ ਅਦਾਇਗੀ ਨਾ ਦੇਣ ਕਾਰਣ ਉਹ ਡਿਫਾਲਟ ਹੋ ਗਏ ਹਨ ,ਜਿਸ ਕਾਰਣ ਅਰਥ ਵਿਵਸਥਾ ਚਰਮਰਾ ਗਈ।
ਐਸਸਾਰ ਸਟੀਲ ਨਾਲ ਕੀਤਾ ਗਿਆ ਸਫਲਤਾ ਪੂਰਵਕ ਸਮਝੌਤਾ ਬੈਂਕ ਸੰਸਥਾਵਾਂ ਨੂੰ ਰਾਹਤ ਪ੍ਰਦਾਨ ਕਰਨ ਵਾਲਾ ਹੋਵੇਗਾ।ਪ੍ਧਾਨ ਮੰਤਰੀ ਮੋਦੀ ਨੇ ਆਖਿਆ ਕਿ ਕਿ ਉਹਨਾਂ ਦੀ ਸਰਕਾਰ ਵਲੋ ਬੈਕਿੰਗ ਖੇਤਰ ਨਾਲ ਸਬੰਧਿਤ ਜੋ ਕਦਮ ਚੁੱਕੇ ਗਏ ਹਨ, ਉਹਨਾਂ ਦੇ ਨਤੀਜੇ ਬੇਹਤਰ ਹੋਣਗੇ। ਉਹਨਾਂ ਆਖਿਆ ਕਿ 2014 ਵਿਚ ਜਦੋਂ ਉਹ ਪਹਿਲੀ ਵਾਰ ਸਰਕਾਰ ਵਿਚ ਆਏ ਤਾਂ ਅਰਥ ਵਿਵਸਥਾ ਤਬਾਹੀ ਦੇ ਕਗਾਰ ਤੇ ਸੀ,ਜਿਸ ਨੂੰ ਅਸੀਂ ਆ ਕੇ ਸਥਿਰਤਾ ਪ੍ਰਦਾਨ ਕੀਤੀ ਹੈ ਅਤੇ ਇਸ ਸਬੰਧੀ ਕਈ ਜਰੂਰੀ ਕਦਮ ਚੁੱਕੇ ਹਨ।ਲੰਮੇ ਸਮੇਂ ਤੋਂ ਉਦਯੋਗਿਕ ਖੇਤਰ ਨਾਲ ਸਬੰਧਿਤ ਕਈ ਮੰਗਾਂ ਨੂੰ ਪੂਰਾ ਕੀਤਾ ਹੈ।ਪ੍ਧਾਨ ਮੰਤਰੀ ਨੇ ਆਖਿਆ ਕਿ ਸਰਕਾਰ ਵਲੋਂ ਭਾਰਤੀ ਉਦਯੋਗ ਨਾਲ ਸਬੰਧਿਤ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ,ਜਿਸਦਾ ਪ੍ਮਾਣ ਕਾਰਪੋਰੇਟ ਟੈਕਸ ਵਿਚ ਕੀਤੀ ਗਈ ਕਟੌਤੀ ਹੈ। ਪੀਐਮ ਮੋਦੀ ਨੇ ਆਖਿਆ ਕਿ ਅਰਥ ਵਿਵਸਥਾ ਦੇ ਖੇਤਰ ਵਿਚ ਪਾਰਦਿਸ਼ਤਾ ਲਿਆਉਣ ਵਾਸਤੇ ਕਈ ਕਦਮ ਚੁੱਕੇ ਗਏ ਹਨ। ਜੀਐਸਟੀ ਨੂੰ ਲਾਗੂ ਕਰਨਾ ਇਸ ਖੇਤਰ ਵਿਚ ਪਾਰਦਿਸ਼ਕਤਾ ਇਸਦਾ ਪ੍ਮਾਣ ਹੈ।
ਪੀਐਮ ਮੋਦੀ ਨੇ ਅੱਗੇ ਦੱਸਿਆ ਕਿ 2014 ਵਿਚ ਕਾਰੋਬਾਰੀ ਜਗਤ ਅੰਦਰ ਭਾਰਤ ਦਾ ਸਥਾਨ ਵਿਸ਼ਵ ਦੇ 190 ਦੇਸ਼ਾਂ ਵਿਚੋਂ 142 ਸਥਾਨ ‘ਤੇ ਸੀ,ਜਦੋਂਕਿ ਹੁਣ ਭਾਰਤ 63ਵੇਂ ਸਥਾਨ ‘ਤੇ ਆ ਗਿਆ ਹੈ।ਜਿਸਦਾ ਮੁੱਖ ਕਾਰਣ ਸਰਕਾਰ ਵਲੋਂ ਇਸ ਖੇਤਰ ਵਿਚ ਪਾਰਦਿਕਸ਼ਤਾ ਲਿਆਉਣ ਦੇ ਨਾਲ ਨਾਲ ਨਿਵੇਸ਼ ਕਰਨ ਵਾਸਤੇ ਜਲਦੀ ਪਰਵਾਨਗੀ ਦੇਣ ਵਾਲੀਆਂ ਨੀਤੀਆਂ ਹਨ। ਇਸਤੋਂ ਇਲਾਵਾ ਮਜਦੂਰਾਂ ਦੇ ਸੁਧਾਰ ਵਾਸਤੇ ਕਈ ਕਦਮ ਚੁੱਕੇ ਗਏ ਹਨ, ਜਿਸ ਵਿਚ ਕਿਰਤ ਕਾਨੂੰਨਾਂ ਵਿਚ ਸੋਧ ਕਰਨਾ ਆਦਿ ਸ਼ਾਮਿਲ ਹੈ।
ਆਈਬੀਸੀ ਵਿਚ ਕੀਤੀ ਗਈ ਸੋਧ ਇਸ ਗੱਲ ਦਾ ਪ੍ਮਾਣ ਹੈ ਕਿ ਸਰਕਾਰ ਬੈਂਕ ਅਤੇ ਉਦਯੋਗਾਂ ਦੇ ਹਿੱਤਾਂ ਅਤੇ ਹੱਕਾਂ ਦੀ ਰਾਖੀ ਕਰਨ ਸਬੰਧੀ ਪੂਰੀ ਤਰਾਂ ਵਚਨਬੱਧ ਹੈ,ਜਿਸ ਨਾਲ ਆਰਥਿਕਤਾ ਨੂੰ ਨਵਾਂ ਹੁਲਾਰਾ ਆਵੇਗਾ।
ਪ੍ਧਾਨ ਮੰਤਰੀ ਮੋਦੀ ਨੇ ਫਿਰ ਆਪਣੀ ਇਸ ਗੱਲ ਨੂੰ ਦੁਹਰਾਇਆ ਕਿ ਭਾਰਤੀ ਅਰਥਚਾਰੇ ਨੂੰ ਪੰਜ ਟਿ੍ਲੀਅਨ ਡਾਲਰ ਤੱਕ ਪਹੁੰਚਾਇਆ ਜਾਵੇਗਾ ਅਤੇ ਇਹ ਸਰਕਾਰ ਦੀ ਪਹੁੰਚ ਅੰਦਰ ਹੈ। ਪ੍ਰਧਾਨ ਮੰਤਰੀ ਨੇ ਬੀਤੇ ਸਮੇਂ 'ਚ ਸਿੱਧ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਜੋ ਟੀਚੇ ਤੈਅ ਕੀਤੇ ਗਏ ਹਨ ਉਨ੍ਹਾਂ ਨੂੰ ਹਾਸਲ ਕੀਤਾ ਜਾ ਸਕਦਾ ਹੈ। ਸਵੱਛ ਭਾਰਤ ਮੁੰਹਿਮ ਇਸਦੀ ਸਫਲ ਉਦਾਹਰਣ ਹੈ,ਜੋ ਸਰਕਾਰ ਨੇ ਨਿਸ਼ਾਨਿਆਂ ਸਹਿਤ ਪੂਰੀ ਕੀਤੀ ਹੈ।

ਸਕਰਿਪਟ : ਮਨੀਸ਼ ਆਨੰਦ, ਸੀਨੀਅਰ ਵਿਸ਼ੇਸ਼ ਪੱਤਰਕਾਰ, ਦ ਇੰਡੀਅਨ ਐਕਸਪ੍ਰੈਸ
Comments
Post a Comment